347 lines
17 KiB
Plaintext
347 lines
17 KiB
Plaintext
# translation of firstboot.master.pa.po to Punjabi
|
|
# Copyright (C) 2004 THE pa'S COPYRIGHT HOLDER
|
|
# This file is distributed under the same license as the pa package.
|
|
#
|
|
#
|
|
# Automatically generated, 2004.
|
|
# Automatically generated <punjablinux@netscape.net>, 2004.
|
|
# Amanpreet Singh Alam <aalam@redhat.com>, 2004.
|
|
# Amanpreet Singh Alam <amanpreetalam@yahoo.com>, 2005.
|
|
# Harmeet Singh Phulewala <harmeetphulewala@yahoo.com>, 2005.
|
|
# Amanpreet Singh Alam <aalam@redhat.com>, 2006.
|
|
# A S Alam <apbrar@gmail.com>, 2006.
|
|
# A P Singh <apbrar@gmail.com>, 2006.
|
|
# A S Alam <aalam@users.sf.net>, 2007, 2009.
|
|
# Jaswinder Singh <jsingh@redhat.com>, 2007, 2008, 2009.
|
|
msgid ""
|
|
msgstr ""
|
|
"Project-Id-Version: firstboot.master.pa\n"
|
|
"Report-Msgid-Bugs-To: \n"
|
|
"POT-Creation-Date: 2009-03-12 16:50-0400\n"
|
|
"PO-Revision-Date: 2009-09-21 15:32+0530\n"
|
|
"Last-Translator: Jaswinder Singh <jsingh@redhat.com>\n"
|
|
"Language-Team: Punjabi <Punjabi-users@lists.sourceforge.net>\n"
|
|
"MIME-Version: 1.0\n"
|
|
"Content-Type: text/plain; charset=UTF-8\n"
|
|
"Content-Transfer-Encoding: 8bit\n"
|
|
"X-Generator: KBabel 1.11.4\n"
|
|
"Plural-Forms: nplurals=2; plural=(n != 1);\n"
|
|
"\n"
|
|
"\n"
|
|
"\n"
|
|
"\n"
|
|
"\n"
|
|
|
|
#: ../progs/firstboot:140
|
|
msgid "You must be root to run firstboot."
|
|
msgstr "ਫਸਟਬੂਟ ਚਲਾਉਣ ਲਈ ਤੁਹਾਡਾ ਰੂਟ (root) ਹੋਣਾ ਲਾਜ਼ਮੀ ਹੈ।"
|
|
|
|
#: ../progs/firstboot:163 ../progs/firstboot:164
|
|
msgid "Could not start any firstboot frontend."
|
|
msgstr "ਕੋਈ ਵੀ ਫਸਟਬੂਟ ਫਰੰਟਐਂਡ ਚਾਲੂ ਨਹੀਂ ਕੀਤਾ ਜਾ ਸਕਿਆ।"
|
|
|
|
#: ../progs/firstboot:180 ../progs/firstboot:181
|
|
msgid "No firstboot modules were found."
|
|
msgstr "ਕੋਈ ਵੀ ਫਸਟਬੂਟ ਮੈਡੀਊਲ ਨਹੀਂ ਲੱਭਿਆ।"
|
|
|
|
#: ../progs/firstboot:190 ../progs/firstboot:191
|
|
msgid "Could not create any firstboot interface."
|
|
msgstr "ਕੋਈ ਵੀ ਫਸਟਬੂਟ ਇੰਟਰਫੇਸ ਨਹੀਂ ਬਣਾਇਆ ਜਾ ਸਕਿਆ।"
|
|
|
|
#: ../firstboot/exceptionWindow.py:50
|
|
#, python-format
|
|
msgid "An error has occurred in the %s module."
|
|
msgstr "ਮੈਡੀਊਲ %s ਵਿੱਚ ਇੱਕ ਗਲਤੀ ਆਈ ਹੈ।"
|
|
|
|
#: ../firstboot/exceptionWindow.py:51
|
|
#, python-format
|
|
msgid ""
|
|
"Since there is a problem with the %s module,\n"
|
|
"firstboot will not load this module and will\n"
|
|
"attempt to run the remaining modules."
|
|
msgstr ""
|
|
"ਕਿਉਂਕਿ ਮੈਡੀਊਲ %s ਵਿੱਚ ਗਲਤੀ ਹੈ,\n"
|
|
"ਫਸਟਬੂਟ ਇਸ ਮੈਡੀਊਲ ਨੂੰ ਲੋਡ ਨਹੀਂ ਕਰ ਸਕਿਆ ਅਤੇ\n"
|
|
"ਬਾਕੀ ਮੈਡੀਊਲਾਂ ਨੂੰ ਚਲਾਉਣ ਦੀ ਕੋਸ਼ਿਸ ਕੀਤੀ ਜਾਵੇਗੀ।"
|
|
|
|
#: ../firstboot/exceptionWindow.py:55
|
|
msgid "An error has occurred in firstboot."
|
|
msgstr "ਫਸਟਬੂਟ ਵਿੱਚ ਇੱਕ ਗਲਤੀ ਆਈ ਹੈ।"
|
|
|
|
#: ../firstboot/exceptionWindow.py:56
|
|
msgid "Since there is a problem, firstboot will exit."
|
|
msgstr "ਇੱਕ ਸਮੱਸਿਆ ਕਰਕੇ ਫਸਟਬੂਟ ਬੰਦ ਹੋ ਜਾਵੇਗਾ।"
|
|
|
|
#: ../firstboot/exceptionWindow.py:66
|
|
#, python-format
|
|
msgid ""
|
|
"A copy of the debug output has been saved to %s\n"
|
|
"Be sure to attach that file to the bug report.\n"
|
|
msgstr ""
|
|
"ਡੀਬੱਗ ਆਊਟਪੁੱਟ ਦੀ ਇੱਕ ਕਾਪੀ %s ਵਿੱਚ ਸੰਭਾਲੀ ਜਾਵੇਗੀ ਅਤੇ\n"
|
|
"ਚੈੱਕ ਕਰ ਲਵੋ ਕਿ ਇਹ ਬੱਗ ਰਿਪੋਰਟ ਵਿੱਚ ਜ਼ਰੂਰ ਦਿੱਤੀ ਜਾਵੇ।\n"
|
|
|
|
#: ../firstboot/exceptionWindow.py:71
|
|
msgid ""
|
|
"Please file a bug against 'firstboot' in the Red Hat\n"
|
|
"bug tracking system at http://www.redhat.com/bugzilla.\n"
|
|
msgstr ""
|
|
"ਕਿਰਪਾ ਕਰਕੇ 'firstboot' ਵਿਚਲੇ ਇੱਕ ਬੱਗ ਦੀ ਜਾਣਕਾਰੀ Red Hat\n"
|
|
"ਬੱਗ ਟਰੈਕਿੰਗ ਸਿਸਟਮ ਵਿੱਚ http://www.redhat.com/bugzilla ਤੇ ਦਿਓ।\n"
|
|
|
|
#: ../firstboot/interface.py:75
|
|
msgid "Attempted to go back, but history is empty."
|
|
msgstr "ਪਿੱਛੇ ਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਅਤੀਤ ਖਾਲੀ ਹੈ।"
|
|
|
|
#. If we were previously on the last page, we need to set the Next
|
|
#. button's label back to normal.
|
|
#: ../firstboot/interface.py:83 ../firstboot/interface.py:162
|
|
msgid "_Finish"
|
|
msgstr "ਮੁਕੰਮਲ(_F)"
|
|
|
|
#: ../firstboot/interface.py:183
|
|
msgid "The system must now reboot for some of your selections to take effect."
|
|
msgstr "ਸਿਸਟਮ ਹੁਣ ਤੁਹਾਡੇ ਰਾਹੀਂ ਕੀਤੀਆਂ ਗਈਆਂ ਤਬਦੀਲੀਆਂ ਨੂੰ ਲਾਗੂ ਕਰਨ ਲਈ ਮੁੜ ਚਾਲੂ ਹੋਵੇਗਾ।"
|
|
|
|
#: ../firstboot/interface.py:243
|
|
msgid "_Back"
|
|
msgstr "ਪਿੱਛੇ(_B)"
|
|
|
|
#: ../firstboot/interface.py:250
|
|
msgid "_Forward"
|
|
msgstr "ਅੱਗੇ(_F)"
|
|
|
|
#: ../firstboot/interface.py:277
|
|
#, python-format
|
|
msgid "Module %s did not set up its UI, removing."
|
|
msgstr "ਮੈਡੀਊਲ %s ਨੇ ਆਪਣਾ UI ਸੈੱਟਅੱਪ ਨਹੀਂ ਕੀਤਾ, ਹਟਾਇਆ ਜਾ ਰਿਹਾ ਹੈ।"
|
|
|
|
#: ../firstboot/interface.py:353 ../firstboot/interface.py:354
|
|
msgid "moveToPage must be given a module title or page number."
|
|
msgstr "moveToPage ਨੂੰ ਮੈਡੀਊਲ ਟਾਈਟਲ ਜਾਂ ਸਫਾ ਨੰਬਰ ਦੇਣਾ ਜਰੂਰੀ ਹੈ।"
|
|
|
|
#: ../firstboot/interface.py:438
|
|
msgid "Unable to create the screenshot dir; skipping."
|
|
msgstr "ਸਕਰੀਨ-ਸ਼ਾਟ ਡਾਇਰੈਕਟਰੀ ਬਣਾਉਣ ਤੋਂ ਅਸਮਰੱਥ; ਛੱਡਿਆ ਜਾ ਰਿਹਾ ਹੈ।"
|
|
|
|
#: ../firstboot/interface.py:478 ../firstboot/interface.py:479
|
|
#, python-format
|
|
msgid "No module exists with the title %s."
|
|
msgstr "%s ਟਾਈਟਲ ਵਾਲਾ ਕੋਈ ਮੈਡੀਊਲ ਮੌਜੂਦ ਨਹੀਂ ਹੈ।"
|
|
|
|
#: ../firstboot/loader.py:90
|
|
#, python-format
|
|
msgid "Skipping old module %s that has not been updated."
|
|
msgstr "ਪੁਰਾਣਾ ਮੈਡੀਊਲ %s ਛੱਡ ਰਿਹਾ ਜੋ ਅੱਪਡੇਟ ਨਹੀਂ ਹੋਇਆ।"
|
|
|
|
#: ../firstboot/loader.py:102
|
|
#, python-format
|
|
msgid "Module %s does not contain a class named moduleClass; skipping."
|
|
msgstr "ਮੈਡੀਊਲ %s ਵਿੱਚ moduleClass ਨਾਂ ਵਾਲੀ ਕਲਾਸ ਸ਼ਾਮਿਲ ਨਹੀਂ ਹੈ; ਛੱਡਿਆ ਜਾ ਰਿਹਾ ਹੈ।"
|
|
|
|
#: ../firstboot/loader.py:113
|
|
#, python-format
|
|
msgid "Module %s does not contain the required attribute %s; skipping."
|
|
msgstr "ਮੈਡੀਊਲ %s ਵਿੱਚ ਲੋੜੀਂਦਾ ਗੁਣ %s ਮੌਜੂਦ ਨਹੀਂ ਹੈ; ਛੱਡ ਰਿਹਾ ਹੈ।"
|
|
|
|
#: ../firstboot/module.py:187
|
|
#, python-format
|
|
msgid "Unable to load pixmap %s for module %s."
|
|
msgstr "pixmap %s ਨੂੰ ਮੈਡੀਊਲ %s ਲਈ ਲੋਡ ਨਹੀਂ ਕਰ ਸਕਦਾ ਹੈ।"
|
|
|
|
#: ../firstboot/moduleset.py:93
|
|
#, python-format
|
|
msgid "Module %s did not set up its UI; removing."
|
|
msgstr "ਮੈਡੀਊਲ %s ਨੇ ਆਪਣਾ UI ਸੈੱਟਅੱਪ ਨਹੀਂ ਕੀਤਾ। ਹਟਾਇਆ ਜਾ ਰਿਹਾ ਹੈ।"
|
|
|
|
#: ../modules/additional_cds.py:43 ../modules/additional_cds.py:44
|
|
msgid "Additional CDs"
|
|
msgstr "ਐਡੀਸ਼ਨਲ CD"
|
|
|
|
#: ../modules/additional_cds.py:55
|
|
msgid ""
|
|
"Please insert the disc labeled \"Red Hat Enterprise Linux Extras\" to allow "
|
|
"for installation of third-party plug-ins and applications. You may also "
|
|
"insert the Documentation disc, or other Red Hat-provided discs to install "
|
|
"additional software at this time."
|
|
msgstr ""
|
|
"\"Red Hat Enterprise Linux Extras\" ਨਾਂ ਦੀ ਡਿਸਕ ਨੂੰ ਸੁਤੰਤਰ ਪਲੱਗਇਨ ਤੇ ਐਪਲੀਕੇਸ਼ਨ "
|
|
"ਇੰਸਟਾਲੇਸ਼ਨ ਲਈ ਪਾਓ। ਤੁਸੀਂ ਡੋਕੂਮੈਂਟੇਸ਼ਨ CD, ਜਾਂ Red Hat-ਵਲੋਂ ਉਪਲੱਬਧ ਡਿਸਕ ਨੂੰ ਇਸ ਸਮੇਂ ਵਾਧੂ ਸਾਫਟਵੇਅਰ "
|
|
"ਇੰਸਟਾਲ ਕਰਨ ਲਈ ਪਾ ਸਕਦੇ ਹੋ।"
|
|
|
|
#: ../modules/additional_cds.py:61
|
|
msgid "Please insert any additional software install cds at this time."
|
|
msgstr "ਹੁਣ ਕੋਈ ਵੀ ਵਾਧੂ ਸਾਫਟਵੇਅਰ ਇੰਸਟਾਲ CD ਪਾਓ ਜੀ।"
|
|
|
|
#: ../modules/additional_cds.py:65
|
|
msgid ""
|
|
"\n"
|
|
"\n"
|
|
"To enable runtime support of 32-bit applications on the Intel Itanium2 "
|
|
"architecture you must install the Intel Execution Layer package from the "
|
|
"Extras disc now."
|
|
msgstr ""
|
|
"\n"
|
|
"\n"
|
|
"Intel Itanium2 ਢਾਂਚੇ ਉੱਤੇ 32-ਬਿੱਟ ਐਪਲੀਕੇਸ਼ਨ ਦਾ ਰੰਨਟਾਈਮ ਸਹਿਯੋਗ ਯੋਗ ਕਰਨ ਲਈ, ਤੁਹਾਨੂੰ ਵਾਧੂ "
|
|
"ਡਿਸਕ ਤੋਂ Intel Execution Layer ਪੈਕੇਜ ਇੰਸਟਾਲ ਕਰਨਾ ਪਵੇਗਾ।"
|
|
|
|
#: ../modules/additional_cds.py:73
|
|
msgid "Install..."
|
|
msgstr "ਇੰਸਟਾਲ..."
|
|
|
|
#: ../modules/additional_cds.py:110
|
|
msgid ""
|
|
"A CD-ROM has not been detected. Please insert a CD-ROM in the drive and "
|
|
"click \"OK\" to continue."
|
|
msgstr "CD-ROM ਨੂੰ ਖੋਜਿਆ ਨਹੀਂ ਜਾ ਸਕਿਆ ਹੈ। ਡਰਾਈਵ ਵਿੱਚ CD-ROM ਵਿੱਚ CD ਪਾਓ ਅਤੇ\"ਠੀਕ ਹੈ\" ਨੂੰ ਦਬਾਉ।"
|
|
|
|
#: ../modules/additional_cds.py:146
|
|
msgid "The autorun program cannot be found on the CD. Click \"OK\" to continue."
|
|
msgstr "CD ਉੱਤੇ autorun ਐਪਲੀਕੇਸ਼ਨ ਨਹੀਂ ਲੱਭਿਆ ਜਾ ਸਕਿਆ। ਜਾਰੀ ਰੱਖਣ ਲਈ \"ਠੀਕ ਹੈ\" ਨੂੰ ਦਬਾਓ।"
|
|
|
|
#: ../modules/create_user.py:41 ../modules/create_user.py:42
|
|
msgid "Create User"
|
|
msgstr "ਯੂਜ਼ਰ ਬਣਾਓ"
|
|
|
|
#: ../modules/create_user.py:83
|
|
msgid "You must create a user account for this system."
|
|
msgstr "ਤੁਹਾਨੂੰ ਇਸ ਸਿਸਟਮ ਲਈ ਇੱਕ ਯੂਜ਼ਰ ਅਕਾਊਂਟ ਬਣਾਉਣਾ ਚਾਹੀਦਾ ਹੈ।"
|
|
|
|
#: ../modules/create_user.py:94
|
|
msgid "You must enter and confirm a password for this user."
|
|
msgstr "ਤੁਹਾਨੂੰ ਇਸ ਯੂਜ਼ਰ ਲਈ ਪਾਸਵਰਡ ਬਣਾਉਣਾ ਅਤੇ ਪੁਸ਼ਟੀ ਕਰਨੀ ਚਾਹੀਦੀ ਹੈ।"
|
|
|
|
#: ../modules/create_user.py:101
|
|
msgid "The passwords do not match. Please enter the password again."
|
|
msgstr "ਪਾਸਵਰਡ ਮਿਲਦੇ ਨਹੀਂ ਹਨ। ਪਾਸਵਰਡ ਫੇਰ ਦਿਓ ਜੀ।"
|
|
|
|
#: ../modules/create_user.py:113
|
|
#, python-format
|
|
msgid ""
|
|
"The username '%s' is a reserved system account. Please specify another "
|
|
"username."
|
|
msgstr "ਯੂਜ਼ਰ-ਨਾਂ '%s' ਸਿਸਟਮ ਅਕਾਊਂਟ ਲਈ ਰਾਖਵਾਂ ਹੈ। ਹੋਰ ਯੂਜ਼ਰ-ਨਾਂ ਦਿਓ ਜੀ।"
|
|
|
|
#: ../modules/create_user.py:132
|
|
#, python-format
|
|
msgid ""
|
|
"A home directory for user %s already exists. Would you like to continue, "
|
|
"making the new user the owner of this directory and all its contents? Doing "
|
|
"so may take a while to reset permissions and any SELinux labels. Would you "
|
|
"like to reuse this home directory? If not, please choose a different "
|
|
"username."
|
|
msgstr ""
|
|
"ਯੂਜ਼ਰ %s ਲਈ ਘਰ ਡਾਇਰੈਕਟਰੀ ਪਹਿਲਾਂ ਹੀ ਮੌਜੂਦ ਹੈ। ਕੀ ਤੁਸੀਂ ਇਸ ਡਾਇਰੈਕਟਰੀ ਦਾ ਅਤੇ ਇਸ ਦੀ ਸਮੱਗਰੀ "
|
|
"ਦਾ ਮਾਲਕ (ਓਨਰ) ਨਵਾਂ ਯੂਜ਼ਰ ਬਣਾਉਣਾ ਚਾਹੁੰਦੇ ਹੋ? ਅਜਿਹਾ ਕਰਨ ਲਈ ਅਧਿਕਾਰ ਅਤੇ SELinux ਲੇਬਲ ਮੁੜ-"
|
|
"ਸੈੱਟ ਹੋਣ ਉੱਤੇ ਕੁਝ ਟਾਈਮ ਲੱਗੇਗਾ? ਜੇ ਨਹੀਂ, ਤਾਂ ਵੱਖਰਾ ਯੂਜ਼ਰ-ਨਾਂ ਦਿਓ ਜੀ।"
|
|
|
|
#: ../modules/create_user.py:175
|
|
#, python-format
|
|
msgid "Fixing attributes on the home directory for %s. This may take a few minutes."
|
|
msgstr "%s ਲਈ ਘਰ (home) ਡਾਇਰੈਕਟਰੀ ਦੇ ਐਟਰੀਬਿਊਟ ਫਿਕਸ ਕਰ ਰਿਹਾ ਹੈ। ਇਸ ਨੂੰ ਕੁਝ ਮਿੰਟ ਲੱਗ ਸਕਦੇ ਹਨ।"
|
|
|
|
#: ../modules/create_user.py:195
|
|
#, python-format
|
|
msgid ""
|
|
"Problems were encountered fixing the attributes on some files in the home "
|
|
"directory for %s. Please refer to %s for which files caused the errors."
|
|
msgstr ""
|
|
"%s ਲਈ ਘਰ (home) ਡਾਇਰੈਕਟਰੀ ਵਿੱਚ ਕੁਝ ਫਾਇਲਾਂ ਦੇ ਐਟਰੀਬਿਊਟ ਫਿਕਸ ਕਰਨ ਵਿੱਚ ਸਮੱਸਿਆ ਆਈ ਹੈ। "
|
|
"ਫਾਇਲਾਂ, ਜਿੰਨ੍ਹਾਂ ਨਾਲ ਗਲਤੀਆਂ ਆਈਆਂ ਹਨ, ਲਈ %s ਵੇਖੋ ਜੀ।"
|
|
|
|
#: ../modules/create_user.py:213
|
|
msgid ""
|
|
"You must create a 'username' for regular (non-administrative) use of your "
|
|
"system. To create a system 'username', please provide the information "
|
|
"requested below."
|
|
msgstr ""
|
|
"ਤੁਹਾਨੂੰ ਆਪਣੇ ਸਿਸਟਮ ਦੀ ਲਗਾਤਾਰ (ਬਿਨ-ਪਰਸ਼ਾਸ਼ਕੀ) ਵਰਤੋਂ ਲਈ ਇੱਕ 'ਯੂਜ਼ਰ-ਨਾਂ' ਬਣਾਉਣਾ ਚਾਹੀਦਾ ਹੈ। "
|
|
"ਇੱਕ ਸਿਸਟਮ 'ਯੂਜ਼ਰ-ਨਾਂ' ਬਣਾਉਣ ਵਾਸਤੇ, ਹੇਠਾਂ ਦਿੱਤੀ ਜਾਣਕਾਰੀ ਦਿਓ ਜੀ।"
|
|
|
|
#: ../modules/create_user.py:231
|
|
msgid "_Username:"
|
|
msgstr "ਯੂਜ਼ਰ-ਨਾਂ(_U):"
|
|
|
|
#: ../modules/create_user.py:238
|
|
msgid "Full Nam_e:"
|
|
msgstr "ਪੂਰਾ ਨਾਂ(_E):"
|
|
|
|
#: ../modules/create_user.py:245
|
|
msgid "_Password:"
|
|
msgstr "ਪਾਸਵਰਡ(_P):"
|
|
|
|
#: ../modules/create_user.py:252
|
|
msgid "Confir_m Password:"
|
|
msgstr "ਪਾਸਵਰਡ ਪੁਸ਼ਟੀ(_M):"
|
|
|
|
#: ../modules/create_user.py:261
|
|
msgid ""
|
|
"If you need to use network authentication, such as Kerberos or NIS, please "
|
|
"click the Use Network Login button."
|
|
msgstr ""
|
|
"ਜੇ ਤੁਹਾਨੂੰ ਨੈੱਟਵਰਕ ਪ੍ਰਮਾਣਿਕਤਾ ਦੀ ਲੋੜ ਹੈ, ਜਿਵੇਂ ਕਿ ਕਰਬਰੋਸ ਜਾਂ NIS, ਤਾਂ ਨੈੱਟਵਰਕ ਲਾਗਇਨ ਵਰਤੋਂ ਬਟਨ "
|
|
"ਦਬਾਓ।"
|
|
|
|
#: ../modules/create_user.py:270
|
|
msgid "Use Network _Login..."
|
|
msgstr "ਨੈੱਟਵਰਕ ਲਾਗਇਨ ਵਰਤੋਂ(_L)..."
|
|
|
|
#: ../modules/create_user.py:308
|
|
msgid "Please wait"
|
|
msgstr "ਉਡੀਕੋ ਜੀ"
|
|
|
|
#: ../modules/date.py:40 ../modules/date.py:41
|
|
msgid "Date and Time"
|
|
msgstr "ਮਿਤੀ ਅਤੇ ਟਾਈਮ"
|
|
|
|
#: ../modules/date.py:62
|
|
msgid "Please set the date and time for the system."
|
|
msgstr "ਆਪਣੇ ਸਿਸਟਮ ਲਈ ਮਿਤੀ ਅਤੇ ਟਾਈਮ ਸੈੱਟ ਕਰੋ ਜੀ।"
|
|
|
|
#: ../modules/eula.py:35 ../modules/eula.py:36
|
|
msgid "License Information"
|
|
msgstr "ਲਾਈਸੈਂਸ ਜਾਣਕਾਰੀ"
|
|
|
|
#: ../modules/eula.py:53
|
|
msgid ""
|
|
"Thank you for installing Fedora. Fedora is a compilation of software "
|
|
"packages, each under its own license. The compilation is made available "
|
|
"under the GNU General Public License version 2. There are no restrictions "
|
|
"on using, copying, or modifying this code. However, there are restrictions "
|
|
"and obligations that apply to the redistribution of the code, either in its "
|
|
"original or a modified form. Among other things, those restrictions/"
|
|
"obligations pertain to the licensing of the redistribution, trademark "
|
|
"rights, and export control.\n"
|
|
"\n"
|
|
"If you would like to understand what those restrictions are, please visit "
|
|
"http://fedoraproject.org/wiki/Legal/Licenses/LicenseAgreement."
|
|
msgstr ""
|
|
"ਫੇਡੋਰਾ ਇੰਸਟਾਲ ਕਰਨ ਲਈ ਧੰਨਵਾਦ ਕੀਤਾ ਜਾਂਦਾ ਹੈ। ਫੇਡੋਰਾ ਸਾਫਟਵੇਅਰ ਪੈਕੇਜ ਦਾ ਗਰੁੱਪ ਹੈ, ਜਿੰਨ੍ਹਾਂ ਦੇ ਆਪਣੇ ਲਾਈਸੈਂਸ ਹਨ। "
|
|
"ਇਸ ਗਰੁੱਪ ਨੂੰ ਗਨੂ ਜਰਨਲ ਪਬਲਿਕ ਲਾਈਸੈਂਸ ਵਰਜਨ 2 ਹੇਠ ਕੰਪਾਈਲ ਕੀਤਾ ਗਿਆ ਹੈ। ਇਸ ਕੋਡ ਨੂੰ ਵਰਤਣ, ਕਾਪੀ "
|
|
"ਕਰਨ ਅਤੇ ਸੋਧਣ ਲਈ ਕੋਈ ਵੀ ਪਾਬੰਦੀ ਨਹੀਂ ਹੈ। ਪਰ ਕੁਝ ਪਾਬੰਦੀਆਂ ਅਤੇ ਰੋਕਾਂ ਤਾਂ ਹਨ, ਜੋ ਕਿ ਕੋਡ ਦੀ ਮੁੜ-ਵੰਡ "
|
|
"ਉੱਤੇ ਲਾਗੂ ਹੁੰਦੀਆਂ ਹਨ, ਭਾਵੇਂ ਉਹ ਅਸਲੀ ਹੋਵੇ ਜਾਂ ਸੋਧਿਆ ਗਿਆ ਹੋਵੇ। ਹੋਰ ਚੀਜ਼ਾਂ ਤੋਂ ਇਲਾਵਾ ਇਹ ਰੋਕਾਂ/ਪਾਬੰਦੀਆਂ "
|
|
"ਮੁੜ-ਵੰਡਣ, ਮਾਰਕੇ ਅਤੇ ਨਿਰਯਾਤ ਕੰਟਰੋਲ ਲਈ ਲਾਈਸੈਂਸ ਦੀ ਸੁਰੱਖਿਆ ਵਾਸਤੇ ਹਨ।\n"
|
|
"\n"
|
|
"ਜੇ ਤੁਸੀਂ ਉਹਨਾਂ ਪਾਬੰਦੀਆਂ ਨੂੰ ਸਮਝਣਾ ਚਾਹੁੰਦੇ ਹੋ ਤਾਂ http://fedoraproject.org/wiki/Legal/"
|
|
"Licenses/LicenseAgreement ਨੂੰ ਵੇਖੋ ਜੀ।"
|
|
|
|
#: ../modules/eula.py:64
|
|
msgid "Understood, please proceed."
|
|
msgstr "ਸਮਝ ਗਏ, ਅੱਗੇ ਚੱਲੋ ਜੀ।"
|
|
|
|
#: ../modules/welcome.py:35 ../modules/welcome.py:36
|
|
msgid "Welcome"
|
|
msgstr "ਜੀ ਆਇਆਂ ਨੂੰ"
|
|
|
|
#: ../modules/welcome.py:45
|
|
msgid ""
|
|
"There are a few more steps to take before your system is ready to use. The "
|
|
"Setup Agent will now guide you through some basic configuration. Please "
|
|
"click the \"Forward\" button in the lower right corner to continue"
|
|
msgstr ""
|
|
"ਇਸ ਤੋਂ ਪਹਿਲਾਂ ਕਿ ਤੁਹਾਡਾ ਸਿਸਟਮ ਵਰਤਣ ਲਈ ਤਿਆਰ ਹੋਵੇ, ਕੁਝ ਹੋਰ ਪਗ਼ ਬਾਕੀ ਹਨ। ਸੈੱਟਅੱਪ ਏਜੰਟ ਤੁਹਾਨੂੰ "
|
|
"ਇੱਕ ਮੁੱਢਲੀ ਸੰਰਚਨਾ ਬਾਰੇ ਜਾਣਕਾਰੀ ਦੇਵੇਗਾ। ਜਾਰੀ ਰਹਿਣ ਲਈ ਹੇਠਲੇ ਸੱਜੇ ਕੋਨੇ ਵਿੱਚ \"ਅੱਗੇ\" ਬਟਨ ਨੂੰ ਦਬਾਉ "
|
|
"ਜੀ।"
|
|
|